ਹੁਣੇ ਹੁਣੇ ਕਿਸਾਨਾਂ ਤੇ ਆਈ ਵੱਡੀ ਮੁਸੀਬਤ-ਹੁਣ ਤਾਂ ਰੱਬ ਹੀ ਰਾਖਾ,ਦੇਖੋ ਤਾਜ਼ਾ ਵੀਡੀਓ

ਦਿੱਲੀ ਦੇ ਵਿੱਚ ਕਿਸਾਨੀ ਅੰ ਦੋ ਲ ਨ ਲਗਾਤਾਰ ਜਾ ਰੀ ਹੈ ਦੇਸ਼ ਭਰ ਦੇ ਕਿਸਾਨ ਦਿੱਲੀ ਇਕੱਠੇ ਹੋ ਰਹੇ ਹਨ ਤੇ ਸਰਕਾਰ ਕੋਲੋ ਆਪਣੇ ਹੱ ਕਾ ਦੀ ਮੰ ਗ ਕਰ ਰਹੇ ਹਨ ਇਸ ਦੌਰਾਨ ਦਿੱਲੀ ਕਿਸਾਨਾ ਦਾ ਸਾ ਥ ਦੇ ਰਹੇ ਸ ਮਾ ਜ ਸੇ ਵੀ ਗੁਰਪ੍ਰੀਤ ਸਿੰਘ ਨੇ ਸ਼ੋਸ਼ਲ ਮੀਡੀਆ ਤੇ ਲਾਇਵ ਹੋ ਕੇ ਦਿਖਾਇਆ ਕਿ ਦਿੱਲੀ ਦੇ ਵਿੱਚ ਭਾ ਰੀ ਮੀਂ ਹ ਪੈਣ ਕਰਕੇ ਕਿਸਾਨਾ ਦਾ ਸਾਰਾ ਸਮਾਨ ਗਿੱ ਲਾ ਹੋ ਚੁੱਕਾ ਹੈ ਅਤੇ ਆਸੇ ਪਾਸੇ ਪਾਣੀ ਖ ੜ ਚੁੱਕਿਆਂ ਹੈ ਅਤੇ ਵੱਡੀ ਤਾ ਦਾ ਦ ਦੇ ਵਿੱਚ ਕਿਸਾਨ ਉਹਨਾਂ ਕੋਲੋ ਤ ਰ ਪਾ ਲਾ ਲੈਣ ਆ ਰਹੇ ਹਨ ਜਦ ਕਿ ਉਹਨਾਂ ਕੋਲ ਤ ਰ ਪਾ ਲਾ ਦੀ ਕ ਮੀ ਹੈ |

ਜਿਸ ਲਈ ਉਹ ਸਾਰਿਆ ਨੂੰ ਅਪੀਲ ਕਰਦੇ ਹਨ ਕਿ ਵੱਧ ਤੋ ਵੱਧ ਦਿੱਲੀ ਦੇ ਵਿੱਚ ਤ ਰ ਪਾ ਲਾ ਪਹੁੰਚਾਈਆਂ ਜਾਣ ਉਹਨਾਂ ਆਖਿਆਂ ਕਿ ਜੋ ਤਰਪਾਲਾ ਜਾਂ ਤੰਬੂ ਹੁਣ ਤੱਕ ਲੱਗੇ ਸਨ ਉਹ ਸਾਰੇ ਲੀ ਕ ਹੋਣ ਲੱਗ ਪਏ ਹਨ ਅਤੇ ਹੁਣ ਤਰਪਾਲਾ ਦਾ ਲੋਕਲ ਆਰਡਰ ਵੀ ਦਿੱਤਾ ਗਿਆ ਹੈ |

ਜੋ ਕਿ ਜਲਦ ਹੀ ਉਹਨਾਂ ਕੋਲ ਪਹੁੰਚਦੀਆਂ ਹੋ ਜਾਣਗੀਆਂ ਉਹਨਾਂ ਦੱਸਿਆ ਕਿ ਮੀਹ ਦੇ ਬਾਵਜੂਦ ਸੰਗਤ ਦੇ ਜੋ ਸ਼ ਵਿੱਚ ਕੋਈ ਕ ਮੀ ਨਹੀ ਹੈ ਅਤੇ ਜਿਵੇ ਹੀ ਮੀਹ ਘਟਿਆ ਨਾਲ ਹੀ ਸੰਗਤ ਫਿਰ ਤੋ ਸੜਕਾ ਤੇ ਨਿਕਲ ਆਈ ਹੈ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

ਸਾਡੇ ਪੇਜ਼ ਤੇ ਆਉਣ ਤੇ ਤੁਹਾਡਾ ਸਵਾਗਤ ਹੈ ਅਸੀਂ ਹਮੇਸ਼ਾਂ ਤੁਹਾਡੇ ਵਾਸਤੇ ਸਹੀ ਤੇ ਨਿਰਪੱਖ ਜਾਣਕਾਰੀ ਲੈਕੇ ਆਉਂਦੇ ਸਾਡੀ ਕੋਸ਼ਿਸ ਹੁੰਦੀ ਹੈ ਕਿ ਹਮੇਸ਼ਾ ਹੀ ਤੁਹਾਡੇ ਤੱਕ ਸਹੀ ਖਬਰ ਤੇ ਜਾਣਕਾਰੀ ਪਹੁੰਚਾ ਸਕੀਏ ,ਤੁਸੀਂ ਸਾਡੀਆਂ ਖ਼ਬਰਾਂ ਨੂੰ ਸ਼ੇਅਰ ਕਰਦੇ ਰਿਹਾ ਕਰੋ ,ਹਮੇਸ਼ਾ ਤਾਜ਼ਾ ਤੇ ਵਾਇਰਲ ਖਬਰਾਂ ਦੇਖਣ ਵਾਸਤੇ ਸਾਡੇ ਨਾਲ ਜੁੜੇ ਰਹੋ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਜੇਕਰ ਤੁਸੀਂ ਸਾਡਾ ਪੇਜ਼ ਲਾਈਕ ਜਾਂ ਫੌਲੋ ਨਹੀਂ ਕੀਤਾ ਤਾਂ ਇਸ ਨੂੰ ਲਾਈਕ ਕਰੋ ਤੇ ਆਉਣ ਵਾਲੀਆਂ ਖਬਰਾਂ ਸਭ ਤੋੰ ਪਹਿਲਾਂ ਪ੍ਰਾਪਤ ਕਰੋ |