ਇਸ ਅਨੋਖੇ ਲੰਗਰ ਦੇ ਹੋ ਗਏ ਵਿਦੇਸ਼ਾਂ ਤੱਕ ਚਰਚੇ ਅਤੇ ਤਰੀਕਾ ਦੇਖ ਕੇ ਗੋਰੇ ਵੀ ਹੋਏ ਫੈਨ-ਦੇਖੋ ਤਾਜ਼ਾ ਖ਼ਬਰ

ਨਵਾ ਸਾਲ ਹਰ ਕੋਈ ਆਪਣੇ ਢੰਗ ਦੇ ਨਾਲ ਮਨਾਉਂਦਾ ਹੈ ਪਰ ਬਰਨਾਲਾ ਦੇ ਵਿੱਚ ਪੁਲਿਸ ਪ੍ਰਸ਼ਾਸ਼ਨ ਦੇ ਵੱਲੋ ਸਮਾਜਸੇਵੀਆ ਅਤੇ ਦਾਨੀਆਂ ਦੇ ਸਹਿਯੋਗ ਨਾਲ ਨਿਵੇਕਲੇ ਢੰਗ ਦੇ ਨਾਲ ਨਵਾ ਸਾਲ ਮਨਾਇਆਂ ਗਿਆ ਇਕ ਸਥਾਨਕ ਪੈਲੇਸ ਵਿੱਚ ਕੀਤੇ ਗਏ ਸਮਾਗਮ ਦੇ ਵਿੱਚ ਪ੍ਰਸ਼ਾਸਨ ਦੇ ਵੱਲੋ ਗਰੀਬਾ ਮਜਦੂਰਾ ਅਤੇ ਝੁੱਗੀਆ ਝੋਪੜੀਆ ਵਿੱਚ ਰਹਿਣ ਵਾਲੇ ਲੋਕਾ ਨੂੰ ਦਾਅਵਤ ਦਿੱਤੀ ਗਈ ਇਸ ਦੌਰਾਨ ਐੱਸ ਐੱਸ ਪੀ ਸੰਦੀਪ ਗੋਇਲ ਨੇ ਦੱਸਿਆ ਕਿ ਨਵੇ ਸਾਲ ਦੇ ਪਹਿਲੇ ਦਿਨ ਜ ਰੂ ਰ ਤ ਮੰ ਦਾ ਨੂੰ ਖ਼ਾਣਾ ਖਵਾਇਆ ਗਿਆ ਹੈ ਅਤੇ

ਇਸ ਦੌਰਾਨ ਗਰਮ ਜੁਰਾਬਾ ਅਤੇ ਟੋਪੀਆਂ ਆਦਿ ਵੀ ਵੰਡੀਆਂ ਗਈਆਂ ਹਨ ਦੂਜੇ ਪਾਸੇ ਸਮਾਗਮ ਚ ਸ਼ਾਮਿਲ ਹੋਏ ਲੋਕਾ ਨੇ ਪ੍ਰਸ਼ਾਸ਼ਨ ਦੇ ਇਸ ਉਪਰਾਲੇ ਦੀ ਪ੍ਰਸ਼ੰਸਾ ਕੀਤੀ ਹੈ ਉਹਨਾਂ ਆਖਿਆਂ ਕਿ ਪ੍ਰਸ਼ਾਸਨ ਵੱਲੋ ਬਹੁਤ ਹੀ ਵਧੀਆਂ ਲੰਗਰ ਪਾਣੀ ਦੀ ਵਿਵਸਥਾ ਕੀਤੀ ਗਈ ਹੈ|

ਇਸੇ ਦੌਰਾਨ ਸਮਾਗਮ ਦੇ ਵਿੱਚ ਪਹੁੰਚੀ ਇਕ ਬਜੁਰਗ ਮਾਤਾ ਨੇ ਆਖਿਆਂ ਕਿ ਉਸ ਦਾ ਕੋਈ ਬਾਲ ਬੱਚਾ ਨਹੀ ਹੈ ਤੇ ਉਹ ਹਰ ਰੋਜ ਮੰ ਗ ਕੇ ਖਾਣਾ ਖਾਦੀ ਹੈ ਤੇ ਅੱਜ ਉਸ ਨੂੰ ਪੇ ਟ ਭਰ ਖ਼ਾਣਾ ਮਿਲਿਆ ਹੈ ਸਮਾਗਮ ਚ ਪਹੁੰਚੀ ਇਕ ਮਹਿਲਾ ਨੇ ਆਖਿਆਂ ਕਿ ਉਹਨਾਂ ਦਾ ਨਵਾ ਸਾਲ ਬਹੁਤ ਵਧੀਆਂ ਮਨਾ ਹੋਇਆਂ ਹੈ ਤੇ

ਉਹਨਾਂ ਨੂੰ ਵੱਖ ਵੱਖ ਤਰਾ ਦੀਆ ਚੀਜਾ ਖਾਣ ਨੂੰ ਮਿਲੀਆਂ ਹਨ ਅਤੇ ਇਹ ਪੁਲਿਸ ਦਾ ਇਕ ਵਧੀਆਂ ਕਦਮ ਹੈ ਸੋ ਬਰਨਾਲਾ ਪੁਲਿਸ ਪ੍ਰਸ਼ਾਸਨ ਵੱਲੋ ਕੀਤਾ ਗਿਆ ਇਹ ਉਪਰਾਲਾ ਕਾਬਲੇ-ਤਾਰੀਫ਼ ਹੈ ਜਰੂਰਤ ਹੈ ਹੋਰ ਵੀ ਲੋਕਾ ਨੂੰ ਅੱਗੇ ਆਉਣ ਤਾ ਜੋ ਗਰੀਬ ਲੋਕਾ ਦੀ ਮਦਦ ਕੀਤੀ ਜਾ ਸਕੇ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ |