ਅੰਬਾਨੀਆਂ ਨੇ ਭਾਰਤ ਨਾਲ ਕਰਤਾ ਸਭ ਤੋਂ ਵੱਡਾ ਧੋਖਾ,ਲਗਾਤਾਰ 86,188 ਕਰੋੜ ਰੁਪਏ ਦਾ ਚੂਨਾ-ਦੇਖੋ ਤਾਜ਼ਾ ਖ਼ਬਰ

ਦੋਸਤ ਤੋਂ ਮਿਲੀ ਜਾਣਕਾਰੀ ਮੁਤਾਬਿਕ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਇਸ ਵੇਲੇ ਦੀ ਸਭ ਤੋਂ ਵੱਡੀ ਖ਼ਬਰ ਸਾਡੇ ਸਾਹਮਣੇ ਆਰੀਆ ਜਿਸਨੂੰ ਸੁਣ ਕੇ ਤੁਹਾਡੇ ਵੀ ਰੌਂਗਟੇ ਖੜ੍ਹੇ ਹੋ ਜਾਣਗੇ ਕੀ ਅਜੇ ਤੱਕ ਇਸ ਖ਼ਬਰ ਨੂੰ ਕਿਸੇ ਵੀ ਨੈਸ਼ਨਲ ਟੀਵੀ ਚੈਨਲ ਜਾਂ ਫਿਰ ਕਿਸੇ ਵੀ ਨਿਊਜ਼ ਚੈਨਲ ਦੇ ਵਿਚ ਨਹੀਂ ਦਿਖਾਇਆ ਗਿਆ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਅਜਿਹੀ ਹਾਈਲਾਈਟ ਕਰਕੇ ਇਹ ਖ਼ਬਰ ਨਹੀਂ ਚਲਾਈ ਗਈ ਸਿਰਫ਼ ਇਕਨੌਮਿਕ ਟਾਈਮਜ਼ ਤੇ ਇੱਕ ਛੋਟੀ ਜਿਹੀ ਖ਼ਬਰ ਲੱਗੀ ਹੈ |

ਅਨਿਲ ਅੰਬਾਨੀ ਦੀਆਂ ਜਿਹੜੀਆਂ ਤਿੰਨ ਕੰਪਨੀਆਂ ਨੇ ਰਿਲਾਇੰਸ ਕਮਿਊਨੀਕੇਸ਼ਨ ਰਿਲਾਇੰਸ ਇੰਫਰਾਟੈਲ ਅਤੇ ਰਿਲਾਇੰਸ ਟੈਲੀਕਾਮ ਇਨ੍ਹਾਂ ਤਿੰਨਾਂ ਕੰਪਨੀਆਂ ਨੇ ਸਟੇਟ ਬੈਂਕ ਆਫ ਇੰਡੀਆ ਯੂਨੀਅਨ ਬੈਂਕ ਆਫ ਇੰਡੀਆ ਅਤੇ ਓਵਰਸੀਜ਼ ਬੈਂਕਾਂ ਦਾ 86188 ਕਰੋਡ਼ ਰੁਪਏ ਬੈਂਕਾਂ ਦਾ ਬਕਾਇਆ ਖੜ੍ਹਾ ਹੈ ਜਿਸ ਨੂੰ ਹੁਣ ਬੈਂਕਾਂ ਨੇ ਸ੍ਰੀ ਕੈਟਾਗਿਰੀ ਚੇਂਜ ਕਰਕੇ ਇਸਨੂੰ ਫਰੌਡ ਦੇ ਵਿੱਚ ਪਾ ਦਿੱਤਾ ਗਿਆ |

ਜਦੋਂ ਇਸ ਗੱਲ ਬਾਰੇ ਪਤਾ ਲੱਗਿਆ ਤਾਂ ਸਾਰਿਆਂ ਦੇ ਹੋਸ਼ ਉੱਡ ਗਏ ਦੋ ਹਜਾਰ ਸਤਾਰਾਂ ਅਠਾਰਾਂ ਦੇ ਵਿੱਚ ਪਚਵੰਜਾ ਸੌ ਕਰੋੜ ਰੁਪਈਆ ਪ੍ਰਮੋਟਰ ਨੇ ਬੈਂਕਾਂ ਤੋਂ ਲੋਨ ਲਿਆ ਸੀ ਕੰਮ ਕਰਨ ਦੇ ਵਾਸਤੇ ਉਸ ਨੂੰ ਖੁਰਦ ਬੁਰਦ ਕਰ ਦਿੱਤਾ ਗਿਆ ਇਹ ਕੁਝ ਸਾਰਾ ਸਾਹਮਣੇ ਆਇਆ ਬਹੁਤ ਵੱਡੀ ਤੇ ਹੈਰਾਨੀ ਵਾਲੀ ਗੱਲ ਹੈ ਬਾਕੀ ਦੀ ਜਾਣਕਾਰੀ ਤੁਹਾਨੂੰ ਵੀਡੀਓ ਦੇ ਵਿੱਚ ਮਿਲ ਜਾਵੇਗੀ ਤੁਸੀਂ ਜਾ ਕੇ ਵੀਡੀਓ ਦੇਖ ਸਕਦੇ ਹੋ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦਿਆਂ ਇੱਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ

ਨੋਟ: ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਤੁਹਾਨੂੰ ਇਹ ਖ਼ਬਰ ਕਿਸ ਤਰਾਂ ਦੀ ਲੱਗੀ ਸਾਨੂੰ ਕੁਮੈਂਟ ਕਰਕੇ ਜ਼ਰੂਰ ਦੱਸਿਓ ਅਤੇ ਆਪਣੇ ਵਿਚਾਰ ਸਭ ਨਾਲ ਸਾਂਝੇ ਕਰਨਾ ਬਿਲਕੁਲ ਨਾ ਭੁੱਲਿਓ ਧੰਨਵਾਦ |