ਹਰਿਆਣੇ ਚ ਬੀਜੇਪੀ ਦੀ ਛੁੱਟੀ ,ਖੱਟਰ ਦਾ ਟੁੱਟਿਆ ਹੰਕਾਰ ਵੇਖੋ ਪੂਰੀ ਵੀਡੀਓ

ਦੋਸਤੋ ਮਿਲੀ ਜਾਣਕਾਰੀ ਦੇ ਮੁਤਾਬਿਕ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਕਿਸਾਨ ਜਥੇਬੰਦੀਆਂ ਨੇ ਇਹ ਗੱਲ ਕਹੀ ਕੀ ਸਰਕਾਰ ਵੀ ਮੰਨ ਚੁੱਕੀ ਸੀ ਕਿ ਇਹ ਬਿੱਲ ਗ ਲ ਤ ਨੇ ਅਸੀਂ ਇਨ੍ਹਾਂ ਵਿੱਚ ਸੋਧ ਕਰ ਦਿੰਦੇ ਹਨ ਜੇਕਰ ਇਹ ਬਿੱਲ ਗ ਲ ਤ ਹਨ ਤਾਂ ਫਿਰ ਇਨ੍ਹਾਂ ਨੂੰ ਲਾਗੂ ਹੀ ਕਿਉਂ ਕੀਤਾ ਜਾ ਰਿਹਾ ਹੈ ਇਸੇ ਦੌਰਾਨ ਜਥੇ ਬੰਦੀਆਂ ਦੇ ਨਾਲ ਗੱਲਬਾਤ ਜਦੋਂ ਕੀਤੀ ਉਨ੍ਹਾਂ ਨੇ ਦੱਸਿਆ ਕਿ ਭੁਪਿੰਦਰ ਸਿੰਘ ਨਾਮ ਦੇ ਵਿਅਕਤੀ ਨੇ ਇਨ੍ਹਾਂ ਕਾਨੂੰਨਾਂ ਦੇ ਹੱਕ ਵਿਚ ਆਰਟੀਕਲ ਵੀ ਲਿਖੇ ਹਨ ਜਥੇਬੰਦੀਆਂ ਦੇ ਆਗੂ ਇਹ ਵੀ ਕਿਹਾ ਕਿ ਜਿਹੜੇ ਫ਼ੈਸਲੇ ਕਮੇਟੀਆਂ ਦੇ ਕੋਲ ਜਾਂਦੇ ਹਨ ਉਹ ਕਦੇ ਵੀ ਸਿਰੇ ਨਹੀਂ ਚੜ੍ਹਦੇ

ਇਸੇ ਦੌਰਾਨ ਜਦੋਂ ਪੱਤਰਕਾਰਾਂ ਨੇ ਗੱਲਬਾਤ ਕੀਤੀ ਜਥੇਦਾਰ ਆਗੂ ਦੇ ਨਾਲ ਉਨ੍ਹਾਂ ਨੇ ਕਿਹਾ ਕਿ ਅਸੀਂ ਕਿਸੇ ਵੀ ਕਮੇਟੀ ਨੂੰ ਨਹੀਂ ਮੰਨਦੇ ਅਤੇ ਨਾ ਹੀ ਕਦੇ ਮੰਨਾਂਗੇ,ਹਰਿਆਣਾ ਸਰਕਾਰ ਨੇ ਇਕ ਫ਼ੈਸਲਾ ਵੀ ਕਰ ਰਿਹਾ ਹੈ ਕਿ ਡੀਸੀ ਹੀ ਲਹਿਰਾਉਣਗੇ ਛੱਬੀ ਜਨਵਰੀ ਨੂੰ ਤਿਰੰਗਾ ਇੱਥੋਂ ਇਹ ਸਾਬਿਤ ਹੁੰਦਾ ਹੈ ਕਿ ਕਿਸਾਨਾਂ ਦੀ ਹੁਣ ਜਿੱਤ ਹੋ ਚੁੱਕੀ ਹੈ ਜੇਕਰ ਕੋਈ ਵੀ ਮੰਤਰੀ ਉੱਥੇ ਆ ਕੇ ਝੰਡਾ ਨਹੀਂ ਲਹਿਰਾਉਂਦਾ ਮੁੱਖ ਮੰਤਰੀ ਕਹਿੰਦੇ ਸੀ ਅਸੀਂ ਇਹ ਕਰਾਂਗੇ ਵੋਹ ਕਰਾਂਗੇ ਵੱਡੀਆਂ ਵੱਡੀਆਂ ਰੈਲੀਆਂ ਲਾਉਂਦੇ ਸੀ ਹੁਣ ਮੰਤਰੀ ਕਿੱਥੇ ਗਏ ਬਾਕੀ ਦੀ ਜਾਣਕਾਰੀ ਤੁਹਾਨੂੰ ਵੀਡੀਓ ਦੇ ਵਿੱਚ ਮਿਲ ਜਾਵੇਗੀ ਤੁਸੀਂ ਜਾ ਕੇ ਵੀਡੀਓ ਦੇਖ ਸਕਦੇ ਹੋ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦਿਆਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ

ਨੋਟ: ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਐੱਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਤੁਹਾਨੂੰ ਇਹ ਖ਼ਬਰ ਖੇਤਰਾਂ ਦੀ ਲੱਗੀ ਸਾਨੂੰ ਕੁਮੈਂਟ ਕਰਕੇ ਜ਼ਰੂਰ ਦੱਸਿਓ ਧੰਨਵਾਦ