ਪੰਜਾਬ ਚ ਬਿਜਲੀ ਵਰਤਣ ਵਾਲਿਆਂ ਲਈ ਆਈ ਇਹ ਵੱਡੀ ਖਬਰ – ਲੋਕਾਂ ਚ ਚਿੰਤਾ

ਅੱਜ ਇਨਸਾਨ ਦੀਆਂ ਬਹੁਤ ਸਾਰੀਆਂ ਜ਼ਰੂਰਤਾਂ ਉਸ ਦੀ ਮ-ਜ-ਬੂ-ਰੀ ਬਣ ਚੁੱਕੀਆ ਹਨ, ਜਿਨ੍ਹਾਂ ਦੇ ਬਿਨਾਂ ਜਿੰਦਗੀ ਨੂੰ ਜਿਉਣਾ। ਅ-ਸੰ-ਭ-ਵ। ਹੈ। ਇਨਸਾਨ ਨੂੰ ਜ਼ਿੰਦਗੀ ਜਿਉਣ ਲਈ ਬਹੁਤ ਸਾਰੀਆਂ ਚੀਜ਼ਾਂ ਦੀ ਲੋੜ ਹੁੰਦੀ ਹੈ। ਜਿਸ ਵਿਚ ਬਿਜਲੀ ਵੀ ਇਕ ਇਨਸਾਨ ਦੀ ਮੁੱਢਲੀ ਲੋੜ ਬਣ ਚੁੱਕੀ ਹੈ। ਜਿਸ ਤੋਂ ਬਿਨਾਂ ਜ਼ਿੰਦਗੀ ਵਿਚ ਕਈ ਕੰਮ ਅਧੂਰੇ ਹਨ। ਉੱਥੇ ਹੀ ਬਹੁਤ ਸਾਰੇ ਲੋਕਾਂ ਦੇ ਰੁਜ਼ਗਾਰ ਵੀ ਇਸ ਬਿਜਲੀ ਨਾਲ ਹੀ ਚਲਦੇ ਹਨ। ਪੰਜਾਬ ਅੰਦਰ ਆਏ ਦਿਨ ਹੀ ਬਿਜਲੀ ਨਾਲ ਸਬੰਧਿਤ ਕੋਈ ਨਾ ਕੋਈ ਸ-ਮੱ-ਸਿ-ਆ ਪੈਦਾ ਹੋ ਜਾਂਦੀ ਹੈ।

ਜਿਸ ਕਾਰਨ ਬਿਜਲੀ ਨਾਲ ਹੋਣ ਵਾਲੇ ਕੰਮ ਕਾਫੀ ਹੱਦ ਤੱਕ ਪ੍ਰਭਾਵਤ ਹੁੰਦੇ ਹਨ। ਕਈ ਵਾਰ ਵੱਖ-ਵੱਖ ਕਾਰਨਾਂ ਕਰਕੇ ਲੋਕਾਂ ਨੂੰ ਬਿਜਲੀ ਸਬੰਧੀ ਸ-ਮੱ-ਸਿ-ਆ-ਵਾਂ ਪੇਸ਼ ਆ ਰਹੀਆਂ ਹਨ। ਜਿਸਦੇ ਚਲਦੇ ਹੋਏ ਪੰਜਾਬ ਭਰ ਵਿੱਚ ਬਿਜਲੀ ਸ-ਮੱ-ਸਿ-ਆ-ਵਾਂ ਵਿੱਚ ਇਜ਼ਾਫਾ ਹੋ ਗਿਆ ਸੀ। ਬਿਜਲੀ ਸਪਲਾਈ ਪ੍ਰ-ਭਾ-ਵ-ਤ ਹੋਣ ਕਾਰਨ ਲੋਕਾਂ ਨੂੰ ਭਾਰੀ ਮੁ-ਸ਼-ਕ-ਲਾਂ ਦਾ ਸਾਹਮਣਾ ਕਰਨਾ ਪਿਆ ਰਿਹਾ ਹੈ। ਪੰਜਾਬ ਚ ਬਿਜਲੀ ਵਰਤਣ ਵਾਲਿਆਂ ਲਈ ਇੱਕ ਵੱਡੀ ਖਬਰ ਸਾਹਮਣੇ ਆਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਵਿੱਚ ਹੁਣ ਤਕਨੀਕੀ ਖਾ-ਮੀ-ਆਂ। ਦੇ ਕਾਰਨ ਪੰਜਾਬ ਵਿਚ ਸ਼ਾਮਿਲ ਘਰੇਲੂ ਵਪਾਰਕ ਅਤੇ ਖੇਤੀਬਾੜੀ ਨਾਲ ਜੁੜੇ ਹੋਏ ਬਿਜਲੀ ਉਪਭੋਗਤਾ-ਵਾਂ ਨੂੰ ਬਿਜਲੀ ਦੀ ਕਮੀ ਨਾਲ। ਜੂ-ਝ-ਣਾ । ਪੈ ਸਕਦਾ ਹੈ। ਪੰਜਾਬ ਵਿੱਚ ਬਿਜਲੀ ਦੀ ਕਮੀ ਨੂੰ ਦੇਖਦੇ ਹੋਏ ਪੀਐਸਪੀਸੀਐਲ ਦੇ ਚੇਅਰਮੈਨ ਡਾਇਰੈਕਟਰ ਏ ਵੇਣੁ ਪ੍ਰਸ਼ਾਦ ਨੇ ਕੇਂਦਰ ਸਰਕਾਰ ਤੋਂ ਬਿਜਲੀ ਲੈਣ ਸਬੰਧੀ ਚਿੱਠੀ ਲਿਖੀ ਸੀ,

ਕੀ ਪੰਜਾਬ ਸਰਕਾਰ ਨੂੰ ਬਾਹਰੋਂ ਬਿਜਲੀ ਖਰੀਦਣ ਦੀ ਮ-ਨ-ਜ਼ੂ-ਰੀ ਦਿੱਤੀ ਜਾਵੇ। ਉਥੇ ਹੀ ਦਿੱਲੀ ਦੇ ਨਾਰਦਨ ਰੀਜ਼ਨਲ ਲੋਡ ਡਿਸਪੈਚ ਸੈਂਟਰ ਦਿੱਲੀ ਦੇ ਇੰਚਾਰਜ ਵੱਲੋਂ ਤਕਨੀਕੀ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਦਿਲੀ ਵਲੋ ਪੰਜਾਬ ਤੋਂ ਬਾਹਰ ਬਿਜਲੀ ਦੇਣ ਤੋਂ ਇਨਕਾਰ ਕਰ ਦਿੱਤਾ ਹੈ।ਪਿਛਲੇ ਸਾਲ ਜਦੋਂ ਕ-ਰੋ-ਨਾ ਦੌਰਾਨ ਲਗਭਗ ਸਾਰੀਆਂ ਪ੍ਰਮੁੱਖ ਸੰਸਥਾਵਾਂ ਬੰਦ ਕਰ ਦਿੱਤੀਆਂ ਗਈਆਂ ਸਨ ਝੋਨੇ ਦੇ ਸੀਜ਼ਨ ਵਿੱਚ ਬਿਜਲੀ ਦੀ ਮੰਗ 13,148 ਮੈਗਾਵਾਟ ਹੋ ਗਈ ਸੀ। ਹੁਣ ਵੀ ਬਿਜਲੀ ਦੀ ਕਮੀ ਨੂੰ ਦੇਖਦੇ ਹੋਏ ਇਸ ਸਮੇਂ ਪੀ ਐਸ ਪੀ ਸੀ ਐਲ ਨੂੰ ਰੋਪੜ ਵਿਚ ਸੁਪਰ ।

ਕ੍ਰਿ-ਟੀ-ਕ-ਲ। ਥਰਮਲ ਪਲਾਂਟ ਦੇ ਦੋ ਯੁਨਿਟ ਚਾਲੂ ਕਰਕੇ 450 ਮੈਗਾਵਾਟ ਬਿਜਲੀ ਪੈਦਾ ਕਰਨੀ ਪਵੇਗੀ। ਇਹ ਪਲਾਂਟ ਬੰਦ ਹਨ। ਝੋਨੇ ਦੇ ਸੀਜ਼ਨ ਨੂੰ ਦੇਖਦੇ ਹੋਏ 2021 ਤੱਕ ਪੀਕ ਡਿਮਾਂਡ 14371 ਮੈਗਾਵਾਟ ਤੱਕ ਪਹੁੰਚਣ ਦੀ ਉਮੀਦ ਹੈ। ਗਰਮੀ ਦੌਰਾਨ ਮਈ ਅਤੇ ਜੂਨ ਦੇ ਮਹੀਨੇ ਵਿੱਚ ਬਿਜਲੀ ਦੀ ਜਰੂਰਤ ਵਧ ਜਾਂਦੀ ਹੈ। ਇਸ ਲਈ ਬਿਜਲੀ ਕੱ-ਟਾਂ ਵਿਚ ਵੀ ਵਾਧਾ ਹੋ ਜਾਂਦਾ ਹੈ।

Leave a Reply

Your email address will not be published. Required fields are marked *