ਸੋਲਰ ਬਾਰੇ ਸਾਰੇ ਸਵਾਲਾਂ ਦੇ ਜਵਾਬ ਇੱਕ ਵੀਡੀਓ ਵਿੱਚ-ਦੇਖੋ ਕਿੰਨਾਂ ਫਾਇਦਾ

ਅਸੀਂ ਸਾਰੇ ਜਾਣਦੇ ਹਾਂ ਅੱਜ ਦੇ ਸਮੇਂ ਵਿਚ ਬਿਜਲੀ ਦੀ ਖ਼ਪਤ ਬਹੁਤ ਜ਼ਿਆਦਾ ਵੱਧ ਗਈ। ਇਸ ਦੀ ਖ਼ਪਤ ਵਧਣ ਦੇ ਕਾਰਨ ਬਿ ਜ ਲੀ ਦੇ ਖ ਰ ਚੇ ਵੀ ਵੱਧ ਗਏ ਹਨ। ਜਿਸ ਦੇ ਚਲਦਿਆਂ ਬਹੁਤ ਸਾਰੇ ਲੋਕ ਸੋ ਲ ਰ ਸਿ ਸ ਟ ਮ ਨੂੰ ਤ ਰ ਜੀ ਹ ਦੇ ਰਹੇ ਹਨ। ਕਿਉਂਕਿ ਸ ਰ ਕਾ ਰ ਵੀ ਇਸ ਲਈ ਮੁ ਆ ਵ ਜ਼ਾ ਵਾਪਿਸ ਦਿੰਦੀ ਹੈ।

ਜੇਕਰ ਘਰ ਦਾ ਬਿ ਜ ਲੀ ਦਾ ਬਿੱ ਲ ਸਿਫ਼ਰ ਜਾਂ ਬਹੁਤ ਘੱ ਟ ਕਰਨਾ ਹੋਵੇ ਤਾਂ ਘਰ ਵਿੱਚ ਸੋ ਲ ਰ ਸਿ ਸ ਟ ਮ ਦਾ ਹੋਣਾ ਬਹੁਤ ਜ਼ ਰੂ ਰੀ ਹੈ। ਸਭ ਤੋਂ ਪਹਿਲਾਂ ਸੋ ਲ ਰ ਦੋ ਤਰ੍ਹਾਂ ਦੇ ਹੁੰਦੇ ਹਨ ਪਹਿਲਾ ਔਨ ਗ ਰਿੱ ਡ ਇਸ ਦੇ ਨਾਲ ਬੈ ਟ ਰੀ ਆਂ ਦੀ ਵਰਤੋਂ ਅਤੇ ਇ ਨ ਵ ਟ ਰ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਦੂਜਾ ਔ ਫ ਗ ਰਿੱ ਡ‌ ਇਸ ਵਿੱਚ ਬੈ ਟ ਰੀ ਆਂ ਦੀ ਵਰਤੋਂ ਨਹੀਂ ਕੀਤੀ ਜਾਂਦੀ।

ਸੋ ਲ ਰ ਤਕਰੀਬਨ ਤਿੰਨ ਕਿ ਲੋ ਵਾ ਟ ਦੇ ਘੇਰੇ ਵਿਚ ਲੱਗਦਾ ਹੈ। ਕਿਉਂਕਿ ਸ ਬ ਸਿ ਡੀ ਵੀ ਸਰਕਾਰ ਵੱਲੋਂ ਤਿੰਨ ਕਿ ਲੋ ਵਾ ਟ ਤੋਂ ਲੈ ਕੇ ਪੰਜ ਕਿ ਲੋ ਵਾ ਟ ਦੇ ਵਿਚਕਾਰ ਮਿਲਦੀ ਹੈ। ਇਸ ਤੋਂ ਇਲਾਵਾ ਇਸ ਸੋ ਲ ਰ ਨੂੰ ਲਗਾਉਣ ਲਈ ਤਕਰੀਬਨ ਤਿੰਨ ਸੌ ਸ ਕੇ ਅ ਰ ਫੁੱ ਟ ਛੱ ਤ ਹੋਣੀ ਬਹੁਤ ਜ਼ ਰੂ ਰੀ ਹੈ।ਇਸ ਤੋਂ ਇਲਾਵਾ ਜੇਕਰ ਤਿੰਨ ਕਿ ਲੋ ਵਾ ਟ ਦਾ ਸੋ ਲ ਰ ਸਿ ਸ ਟ ਮ ਲਗਾਉਣ ਹੈ ਤਾਂ ਇਸ ਲਈ ਤਕਰੀਬਨ ਦੋ ਲੱ ਖ ਦਸ ਹਜ਼ਾਰ ਰੁਪਏ ਤੋਂ ਲੈ ਕੇ ਦੋ ਲੱ ਖ ਵੀਹ ਹਜਾਰ ਰੁਪਏ ਤੱਕ ਦਾ ਖ ਰ ਚਾ ਆ ਜਾਵੇਗਾ। ਇਸ ਤੋ ਇਲਾਵਾ ਇਸ ਉੱਤੇ ਨੇ ਨੈ ਟ ਮੀ ਟ ਰ ਲਗਾਇਆ ਜਾਂਦਾ ਹੈ ਜਿਸ ਨਾਲ ਸ ਰ ਕਾ ਰ ਕੋਲ ਬਿ ਜ ਲੀ ਦੀ ਖ ਪ ਤ ਦਾ ਵੇਰਵਾ ਜਾਂਦਾ ਹੈ।

ਇਸ ਤਰ੍ਹਾਂ ਫਿਰ ਇਸ ਨਾਲ ਜੇਕਰ ਸ ਰ ਕਾ ਰ ਦੀਆਂ ਸ਼ ਰ ਤਾਂ ਪੂ ਰੀ ਆਂ ਹੁੰਦੀਆਂ ਹੋਣ ਤਾਂ ਸ ਰ ਕਾ ਰ ਦੁਆਰਾ ਵੀਹ ਪ੍ਰ ਤੀ ਸ਼ ਤ ਤੋਂ ਲੈਕੇ ਚਾਲੀ ਪ੍ਰ ਤੀ ਸ਼ ਤ ਸ ਬ ਸਿ ਡੀ ਨਿ ਰ ਧਾ ਰ ਤ ਕੀਤੀ ਜਾਂਦੀ ਹੈ। ਇਸ ਗੱਲ ਦਾ ਧਿ ਆ ਨ ਰੱਖਣਾ ਚਾਹੀਦਾ ਹੈ ਕਿ ਇਹ ਸ ਬ ਸਿ ਡੀ ਸਿਰਫ਼ ਘਰੇਲੂ ਵਰਤੋਂ ਲਈ ਹੈ |ਇਸ ਤੋਂ ਇਲਾਵਾ ਹਰ ਸਾਲ ਬਾਅਦ ਇਸ ਸੋ ਲ ਰ ਦੀ ਪਾ ਵ ਰ ਜਾਂ ਐ ਫੇ ਸੈ ਸੀ ਇਕ ਪ੍ਰ ਤੀ ਸ਼ ਤ ਘੱ ਟ ਹੁੰਦੀ ਰਹਿੰਦੀ ਹੈ। ਇਸ ਤਰ੍ਹਾਂ ਇਹ ਲਗਭਗ ਪੱਚੀ ਸਾਲਾਂ ਤੱਕ ਸੱ ਤ ਰ ਪ੍ਰ ਤੀ ਸ਼ ਤ ਰਹਿ ਜਾਂਦਾ ਹੈ। ਇਸ ਤੋਂ ਇਲਾਵਾ ਹੋਰ ਵਧੇਰੇ ਜਾਣਕਾਰੀ ਲਈ ਇਸ ਵੀਡੀਓ ਨੂੰ ਜ਼ ਰੂ ਰ ਦੇਖੋ। ਇਸ ਵੀਡੀਓ ਦੇ ਰਾਹੀਂ ਕੁਝ ਹੋਰ ਘਰੇਲੂ ਨੁਸਖਿਆਂ ਨੂੰ ਬਣਾਉਣ ਦੀਆਂ ਵਿਧੀਆਂ ਬਾਰੇ ਜਾਣਕਾਰੀ ਮਿਲੇਗੀ।

Leave a Reply

Your email address will not be published. Required fields are marked *