ਪੰਜਾਬ ਚ 5 ਸਾਲਾਂ ਦੀ ਫੁੱਲ ਭਰ ਬਚੀ ਨਾਲ ਜੋ ਵਾਪਰਿਆ ਦੇਖ ਨਿਕਲੀਆਂ ਸਭ ਦੀਆਂ ਧਾਹਾਂ – ਦੇਖੋ ਤਾਜਾ ਵੱਡੀ ਖਬਰ

ਇੱਕ ਮਾਸੂਮ ਬੱਚੀ ਨੂੰ ਇਸ ਤਰ੍ਹਾਂ ਮੌਤ ਮਿਲੀ ਕਿ ਪਰਿਵਾਰ ਨਾਲ ਇਲਾਕੇ ਚ ਵੀ ਸੋਗ ਦੀ ਲਹਿਰ ਦੌੜ ਗਈ।ਜਿਸਨੇ ਵੀ ਇਸ ਘਟਨਾ ਬਾਰੇ ਸੁਣਿਆ ਸਭ ਦੇ ਹੋਸ਼ ਉੱਡ ਗਏ, ਹਰ ਕੋਈ ਇਸ ਖ਼ਬਰ ਨੂੰ ਸੁਣ ਹੈਰਾਨ ਹੋ ਗਿਆ।ਕਿਸੇ ਨੇ ਨਹੀਂ ਸੀ ਸੋਚਿਆ ਕਿ ਮਾਸੂਮ ਨੂੰ ਇਸ ਤਰ੍ਹਾਂ ਮੌਤ ਮਿਲੇਗੀ। ਪਰਿਵਾਰ ਲਈ ਖੁਸ਼ੀਆਂ ਨਹੀਂ ਦੁੱਖ ਆਉਣਗੇ, ਅਤੇ ਹਰ ਕੋਈ ਗੰ-ਮ ਦੇ ਮਾਹੌਲ ਚ ਚਲਾ ਜਾਏਗਾ। ਪਰਿਵਾਰ ਦੀ ਬੱਚੀ ਨੂੰ ਮਿਲੀ ਇਹ ਖ਼ਤਰਨਾਕ ਮੌਤ ਨਾਲ ਪਰਿਵਾਰ ਬੇਹੱਦ ਸ-ਦ-ਮੇ ਚ ਹੈ।ਇਲਾਕੇ ਦੇ ਲੋਕ ਘਰ ਦੁੱਖ ਸਾਂਝਾ ਕਰਨ ਲਈ ਆ ਰਹੇ ਨੇ।

ਜਿਸ ਤਰੀਕੇ ਨਾਲ ਲੜਕੀ ਨੂੰ ਮੌਤ ਮਿਲੀ ਹੈ ਉਸਤੋਂ ਬਾਅਦ ਇਲਾਕੇ ਚ ਜਿੱਥੇ ਸੋ-ਗ ਦੀ ਲਹਿਰ ਹੈ ਉਥੇ ਹੀ ਰੋਸ ਵੀ ਵੇਖਣ ਨੂੰ ਮਿਲ ਰਿਹਾ ਹੈ।ਜਿਕਰਯੋਗ ਹੈ ਕਿ ਇੱਕ ਪੰਜ ਸਾਲਾਂ ਮਾਸੂਮ ਨੂੰ ਚਾਈਨਾ ਡੋਰ ਦਾ ਸ਼ਿਕਾਰ ਹੋਣਾ ਪਿਆ ਹੈ।ਇਹ ਘਟਨਾ ਸਮਰਾਲਾ ਵਿਖੇ ਵਾਪਰੀ ਹੈ,ਜਿੱਥੇ ਪਿੰਡ ਓਟਾਲਾ ਚ ਰਹਿਣ ਵਾਲੀ ਇਕ ਮਾਸੂਮ ਬੱਚੀ ਜੋ ਮਹਿਜ਼ ਪੰਜ ਸਾਲਾਂ ਦੀ ਸੀ ਉਸਦੀ ਮੌਤ ਹੋ ਗਈ।

ਚਾਈਨਾ ਡੋਰ ਦਾ ਸ਼ਿ-ਕਾ-ਰ ਓਹ ਬੱਚੀ ਹੋਈ ਹੈ, ਅਤੇ ਉਸਨੂੰ ਆਪਣੀ ਜਾਨ ਤੋਂ ਹੱਥ ਧੋਣੇ ਪਏ ਨੇ। ਜਿਸ ਤੋਂ ਬਾਅਦ ਇਲਾਕੇ ਚ ਰੋਸ ਵੇਖਣ ਨੂੰ ਮਿਲ ਰਿਹਾ ਹੈ। ਜਿਕਰਯੋਗ ਹੈ ਕਿ ਪਰਿਵਾਰ ਜਦ ਆਪਣੇ ਪਿੰਡ ਮੋਟਰਸਾਈਕਲ ਤੇ ਸਵਾਰ ਹੋ ਕੇ ਦਾਖਿਲ ਹੋਇਆ ਤੇ ਉਹਨਾਂ ਦੀ ਧੀ ਮੋਟਰਸਾਈਕਲ ਦੇ ਅੱਗੇ ਬੈਠੀ ਹੋਈ ਸੀ।ਇਸ ਦੌਰਾਨ ਚਾਈਨਾ ਡੋਰ ਉਹਨਾਂ ਦੀ ਧੀ ਦੇ ਗਲੇ ਵਿਚੋਂ ਗੁਜ਼ਰ ਗਈ ਜਿਸ ਕਾਰਨ ਡੂੰਘਾ ਕਟ ਉਹਨਾਂ ਦੀ ਧੀ ਦੇ ਲੱਗ ਗਿਆ।

ਪਰਿਵਾਰ ਵਲੋ ਬੱਚੀ ਨੂੰ ਹਸਪਤਾਲ ਵੀ ਭਰਤੀ ਕਰਵਾਇਆ ਗਿਆ ਪਰ ਉਥੇ ਡਾਕਟਰ ਨਾ ਹੋਣ ਦੀ ਵਜਿਹ ਨਾਲ ਬੱਚੀ ਨੂੰ ਅੱਗੇ ਪੀ ਜੀ ਆਈ ਰੈਫਰ ਕਰ ਦਿੱਤਾ ਗਿਆ ਅਤੇ ਬੱਚੀ ਦੀ ਰਸਤੇ ਚ ਹੀ ਮੌਤ ਹੋ ਗਈ । ਪਰਿਵਾਰਿਕ ਮੈਂਬਰਾਂ ਵਲੋ ਸਿਵਲ ਹਸਪਤਾਲ ਤੇ ਲਾਪਰਵਾਹੀ ਵਰਤਣ ਦੇ ਦੋ-ਸ਼ ਲਗਾਏ ਗਏ ਨੇ ਕਿਉਂਕਿ ਹਸਪਤਾਲ ਚ ਕੋਈ ਡਾਕਟਰ ਮਜੂਦ ਨਹੀਂ ਹੈ ਅਜਿਹਾ ਸਟਾਫ਼ ਵਲੋ ਕਿਹਾ ਗਿਆ, ਜਿਸ ਕਾਰਨ ਬੱਚੀ ਨੂੰ ਉੱਥੋਂ ਦੀ ਚੰਡੀਗੜ੍ਹ ਲੈਕੇ ਜਾਣਾ ਪਿਆ,ਪਰ ਰਸਤੇ ਚ ਬੱਚੀ ਨੇ ਦਮ ਤੋ-ੜ ਦਿੱਤਾ। ਇਸ ਘਟਨਾ ਦੇ ਵਾਪਰਨ ਤੋਂ ਬਾਅਦ ਪਰਿਵਾਰ ਚ ਰੋਸ ਹੈ ਅਤੇ ਨਾਲ ਹੀ ਆਂਡ ਗੁਆਂਢ ਚ ਵੀ ਰੋਸ ਵੇਖਣ ਨੂੰ ਮਿਲ ਰਿਹਾ ਹੈ।

ਜੀਕਰਯੋਗ ਹੈ ਕਿ ਮਾਸੂਮ ਆਪਣੇ ਮਾਤਾ ਪਿਤਾ ਦੀ ਇਕਲੌਤੀ ਧੀ ਸੀ, ਜਿਸਦੇ ਇੰਝ ਜਾਣ ਨਾਲ ਪਰਿਵਾਰ ਸਦਮੇ ਚ ਹੈ ਅਤੇ ਰੋ ਰੋ ਕੇ ਪਰਿਵਾਰ ਦਾ ਬੁਰਾ ਹਾਲ ਹੈ। ਫਿਲਹਾਲ ਪੁਲਸ ਦਾ ਕਹਿਣਾ ਹੈ ਕਿ ਬਿਆਨਾਂ ਦੇ ਅਧਾਰ ਤੇ ਉਹ ਕਾਰਵਾਈ ਕਰਨਗੇ, ਮਾਮਲਾ ਦਰਜ ਕੀਤਾ ਜਾਵੇਗਾ। ਦੂਜੇ ਪਾਸੇ ਐਸ ਐਚ ਓ ਦਾ ਕਹਿਣਾ ਹੈ ਕਿ ਉਹ ਮਾਮਲੇ ਦੀ ਤਫਤੀਸ਼ ਕਰ ਰਹੇ ਨੇ ਉਸ ਵੇਲੇ ਕੌਣ ਕੌਣ ਚਾਈਨਾ ਡੋਰ ਦਾ ਇਸਤੇਮਾਲ ਕਰ ਰਿਹਾ ਸੀ ਉਸ ਬਾਰੇ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ। ਉਧਰ ਹੀ ਪਰਿਵਾਰ ਸਮੇਤ ਪਿੰਡ ਦੇ ਲੋਕਾਂ ਨੇ ਹਸਪਤਾਲ ਤੇ ਵੀ ਕਾ-ਰ-ਵਾ-ਈ ਕਰਨ ਦੀ ਪੁਲਸ ਨੂੰ ਅਪੀਲ ਕੀਤੀ ਹੈ ਜਿਹਨਾਂ ਵਲੋ ਬੱਚੀ ਦਾ ਸਹੀ ਇਲਾਜ ਨਹੀਂ ਕੀਤਾ ਗਿਆ, ਨਾਲ ਹੀ ਚਾਈਨਾ ਡੋਰ ਤੇ ਸਰਕਾਰ, ਪ੍ਰਸ਼ਾਸਨ ਪਾਬੰਧੀ ਲਗਾਏ ਇਹ ਵੀ ਮੁੱਖ ਮੰਗ ਰੱਖੀ ਹੈ।

Leave a Reply

Your email address will not be published.