ਪੰਜਾਬ: ਇਥੇ ਭਿਆਨਕ ਹਾਦਸੇ ਚ ਹੋਈਆਂ ਨੌਜਵਾਨਾਂ ਦੀਆਂ ਮੌਤਾਂ,ਸਾਰੇ ਇਲਾਕੇ ਚ ਛਾਈ ਸੋਗ ਦੀ ਲਹਿਰ-ਦੇਖੋ ਪੂਰੀ ਖ਼ਬਰ

ਇੱਕ ਅਜਿਹਾ ਸੜਕੀ ਹਾਦਸਾ ਵਾਪਰਿਆ ਜਿਸਨੇ ਨੌਜਵਾਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਨੌਜਵਾਨ ਬੇਹੱਦ ਭਿ-ਆ-ਨਕ ਸੜਕੀ ਹਾਦਸੇ ਦਾ ਸ਼ਿਕਾਰ ਹੋ ਗਏ,ਨੌਜਵਾਨਾਂ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪਏ। ਪਰਿਵਾਰ ਨੇ ਨਹੀਂ ਸੋਚਿਆ ਹੋਣਾ ਕਿ ਉਹਨਾਂ ਦੇ ਬੱਚੇ ਇਸ ਤਰੀਕੇ ਨਾਲ ਹਾਦਸੇ ਦਾ ਸ਼ਿਕਾਰ ਹੋਣਗੇ ਅਤੇ ਉਹਨਾਂ ਨੂੰ ਮੌਤ ਮਿਲੇਗੀ।

ਬੇਹੱਦ ਭਿਆਨਕ ਮੌਤ ਨੌਜਵਾਨਾਂ ਨੂੰ ਆਈ ਹੈ ਜਿਸਤੋਂ ਬਾਅਦ ਪਰੀਵਾਰ ਦੇ ਮੈਂਬਰ ਸਦਮੇ ਚ ਹਨ ਅਤੇ ਉਹਨਾਂ ਦਾ ਰੋ ਰੋ ਕੇ ਬੁਰਾ ਹਾਲ ਹੈ। ਇਸ ਭਿਆਨਕ ਹਾਦਸੇ ਚ ਨੌਜਵਾਨਾਂ ਦੀਆਂ ਮੌਤਾਂ ਹੋ ਗਈਆਂ ਅਤੇ ਇਲਾਕੇ ਚ ਸੋ-ਗ ਦੀ ਲਹਿਰ ਦੌੜ ਗਈ।ਦਸ ਦਈਏ ਕਿ ਕਾਰ ਚ ਸਵਾਰ ਨੌਜਵਾਨ ਟ-ਰੱ-ਕ ਤੋਂ ਬੱਚਦੇ ਇੱਕ ਦਰੱਖਤ ਨਾਲ ਜਾ ਟਕਰਾਏ ਜਿਸ ਤੌ ਬਾਅਦ ਇੱਕ ਨੌਜਵਾਨ ਦੀ ਮੌਤ ਹੋ ਗਈ ਜਦਕਿ ਦੂਜਾ ਗੰਭੀਰ ਰੂਪ ਚ ਜ਼ਖਮੀ ਹੋ ਗਿਆ ਅਤੇ ਹਸਪਤਾਲ ਚ ਇਲਾਜ ਦੌਰਾਨ ਉਸਦੀ ਵੀ ਮੌਤ ਹੋ ਗਈ।

ਇਹ ਸਾਰਾ ਹਾਦਸਾ ਫਿਰੋਜ਼ਪੁਰ ਫਾਜ਼ਿਲਕਾ ਰੋਡ ਉੱਤੇ ਵਾਪਰੀਆਂ ਜਿੱਥੇ ਟੀ ਪੁਆਇੰਟ ਉੱਤੇ ਨੌਜਵਾਨ ਆਪਣੇ ਆਪ ਨੂੰ ਟਰੱਕ ਤੌ ਬਚਾ ਰਹੇ ਸੀ ਕਿ ਉਹਨਾਂ ਦੀ ਕਾਰ ਦਰੱਖਤ ਨਾਲ ਜਾ ਵੱਜੀ ਅਤੇ ਇੱਕ ਦੀ ਮੌਕੇ ਤੇ ਹੀ ਮੌਤ ਹੋ ਗਈ, ਅਤੇ ਦੂਜੇ ਨੇ ਇਲਾਜ਼ ਦੌਰਾਨ ਹਸਪਤਾਲ ਚ ਦਮ ਤੋ-ੜ ਦਿੱਤਾ ।ਇੰਦਰਪਾਲ ਸਿੰਘ ਇਸ ਹਾਦਸੇ ਚ ਗੰਭੀਰ ਜ਼ਖਮੀ ਹੋ ਗਿਆ ਸੀ ਜਿਸ ਕਾਰਨ ਇਲਾਜ ਦੌਰਾਨ ਉਸਨੇ ਦਮ ਤੋੜ ਦਿੱਤਾ ।

ਨਵਪ੍ਰੀਤ ਜੋ ਕਾਰ ਨੂੰ ਚਲਾ ਰਿਹਾ ਸੀ ਉਹ ਫ਼ੌਜ ਚ ਭਰਤੀ ਸੀ ਅਤੇ ਘਰ ਛੁੱਟੀ ਕਟਣ ਲਈ ਆਇਆ ਹੋਇਆ ਸੀ ਪਰ ਇੱਥੇ ਉਸ ਨਾਲ ਇਹ ਘਟਨਾ ਵਾਪਰ ਗਈ ਜਿਸ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਦੋਨੋ ਨੌਜਵਾਨ ਆਪਣੇ ਮਾਤਾ ਪਿਤਾ ਦੇ ਇਕਲੌਤੇ ਪੁੱਤਰ ਸਨ।ਦਸਣਾ ਬਣਦਾ ਹੈ ਕਿ ਜ਼ਖਮੀ ਹੋਏ ਇੰਦਰਪਾਲ ਸਿੰਘ ਨੂੰ ਬਾਗੀ ਹਸਪਤਾਲ ਚ ਭਰਤੀ ਕਰਵਾਇਆ ਗਿਆ ਸੀ, ਦੋਨੋ ਹੀ ਇਕਲੌਤੇ ਪੁੱਤਰ ਸਨ ਅਤੇ ਦੋਨਾਂ ਦੇ ਇੰਝ ਜਾਨ ਨਾਲ ਪੂਰਾ ਪਿੰਡ ਸੋਗ ਚ ਹੈ ਅਤੇ ਗਮ ਦੇ ਮਾਹੌਲ ਚ ਜਾ ਚੁੱਕਾ ਹੈ।


ਪਰਿਵਾਰ ਨਾਲ ਲੋਕ ਦੁੱਖ ਸਾਂਝਾ ਕਰਨ ਲਈ ਆ ਰਹੇ ਨੇ ਅਤੇ ਪਰਿਵਾਰ ਦਾ ਇਸ ਵੇਲੇ ਰੋ ਰੋ ਕੇ ਬੁਰਾ ਹਾਲ ਹੋ ਚੁੱਕਾ ਹੈ। ਆਏ ਦਿਨ ਵਾਪਰ ਰਹੇ ਇਹ ਸੜਕੀ ਹਾਦਸੇ ਹਰ ਇੱਕ ਲਈ ਚਿੰਤਾ ਦਾ ਵਿਸ਼ਾ ਹਨ,ਰੋਜ ਕੋਈ ਨਾ ਕੋਈ ਹਾਦਸਿਆਂ ਦਾ ਸ਼ਿਕਾਰ ਹੋ ਜਾਂਦਾ ਹੈ ਅਤੇ ਆਪਣੇ ਪਰਿਵਾਰ ਨੂੰ ਰੋਣਾ ਪਾ ਜਾਂਦਾ ਹੈ। ਇਸ ਘਟਨਾ ਚ ਨੌਜਵਾਨ ਆਪਣੇ ਆਪ ਨੂੰ ਟਰੱਕ ਤੋਂ ਬਚਾਉਣ ਲਈ ਯਤਨ ਕਰ ਰਹੇ ਸਨ ਕਿ ਉਹਨਾਂ ਦੀ ਕਾਰ ਬੇਕਾਬੂ ਹੋ ਗਈ ਅਤੇ ਇਹ ਹਾਦਸਾ ਵਾਪਰ ਗਿਆ।<

Leave a Reply

Your email address will not be published. Required fields are marked *