ਹੁਣੇ ਹੁਣੇ ਅਮਰੀਕਾ ਤੋਂ ਆਈ ਅੱਤ ਮਾੜੀ ਖ਼ਬਰ ਤੇ ਹਰ ਪਾਸੇ ਮੱਚੀ ਹਾਹਾਕਾਰ-ਦੇਖੋ ਪੂਰੀ ਖ਼ਬਰ

ਉੱਤਰੀ ਫਿਲਾਡੇਲਫੀਆ ਵਿਚ ਇਕ ਟ੍ਰਾਂਜ਼ਿਟ ਸਟੇਸ਼ਨ ਨੇੜੇ ਵੀਰਵਾਰ ਹੋਈ ਗੋ-ਲੀ-ਬਾ-ਰੀ ਵਿਚ 8 ਲੋਕ ਜ਼-ਖ-ਮੀ ਹੋ ਗਏ ਜਿਨ੍ਹਾਂ ਵਿਚੋਂ ਇਕ ਦੀ ਹਾ-ਲ-ਤ ਗੰ-ਭੀ-ਰ ਹੈ।ਪੁ-ਲ-ਸ ਨੇ ਦੱਸਿਆ ਕਿ ਗੋ-ਲੀ-ਬਾ-ਰੀ ਦੀ ਇਹ ਘ-ਟ-ਨਾ ਓਲਨੀ ਦੇ ਦੱਖਣੀ-ਪੂਰਬੀ ਪੇਂਸਿਲਵੇਨੀਆ ਪਰਿਵਹਨ ਅਥਾਰਟੀ ਸਟੇਸ਼ਨ (ਐੱਸ. ਈ. ਪੀ. ਟੀ. ਏ.) ਨੇੜੇ ਦੁਪਹਿਰ 3 ਵਜੇ ਵਾ-ਪ-ਰੀ।

ਗੋ-ਲੀ-ਬਾ-ਰੀ ਵਿਚ ਜ਼-ਖ-ਮੀ ਹੋਏ 71 ਸਾਲਾ ਇਕ ਵਿਅਕਤੀ ਦੀ ਹਾਲਤ ਗੰ-ਭੀਰ- ਹੈ। ਉਸ ਦੇ ਢਿੱਡ ਵਿਚ ਇਕ ਅਤੇ ਪੈਰ ਵਿਚ ਕਈ ਗੋ-ਲੀ-ਆਂ ਲੱਗੀਆਂ ਹਨ।

ਪੁਲਸ ਨੇ ਦੱਸਿਆ ਕਿ ਇਨ੍ਹਾਂ ਤੋਂ ਇਲਾਵਾ ਹੋਰਨਾਂ ਲੋਕਾਂ ਨੂੰ ਵੀ ਗੋ-ਲੀ-ਆਂ ਲੱਗੀਆਂ ਹਨ ਜਿਨ੍ਹਾਂ ਦੀ ਹਾਲਤ ਸਥਿਰ ਹੈ। ਪੁਲਸ ਵੱਲੋਂ 2 ਹ-ਥਿ-ਆ-ਰ ਬ-ਰਾ-ਮ-ਦ ਕੀਤੇ ਗਏ ਹਨ ਅਤੇ ਇਕ ਵਿਅਕਤੀ ਨੂੰ ਹਿ-ਰਾ-ਸ-ਤ ਵਿਚ ਲਿਆ ਗਿਆ ਹੈ।

ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |

ਸਾਡੇ ਆਰਟੀਕਲਾਂ ਵਿਚ ਸਿਰਫ਼ ਉਹੀ ਜਾਣਕਾਰੀ ਦੱਸੀ ਜਾਂਦੀ ਹੈ ਜੋ ਬਿਲਕੁਲ ਸੱਚ ਅਤੇ ਸਟੀਕ ਹੋਵੇ ਤੇ ਸਾਡੇ ਦੁਆਰਾ ਦਰਸ਼ਕਾਂ ਨੂੰ ਅਜਿਹੀ ਕੋਈ ਗਲਤ ਜਾਣਕਾਰੀ ਨਹੀਂ ਦਿੱਤੀ ਜਾਂਦੀ ਜਿਸ ਨਾਲ ਉਹਨਾਂ ਦਾ ਕੋਈ ਨਿੱਜੀ ਨੁਕਸਾਨ ਹੋਵੇ |ਇਸ ਕਰਕੇ ਸਾਡੇ ਪੇਜ ਨੂੰ ਹੁਣੀ ਲਾਇਕ ਅਤੇ ਫੋਲੋ ਕਰੋ ਅਤੇ ਜਿੰਨਾਂ ਨੇ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ

Leave a Reply

Your email address will not be published.