ਇਸ ਹਫ਼ਤੇ ਲਗਾਤਾਰ ਏਨੇ ਦਿਨ ਬੈਂਕਾਂ ਚ’ ਰਹਿਣਗੀਆਂ ਛੁੱਟੀਆਂ-ਨਬੇੜ ਲਵੋ ਕੰਮ,ਦੇਖੋ ਪੂਰੀ ਲਿਸਟ

ਬੈਂਕ ਦੀ ਮਈ ‘ਚ 12 ਦਿਨ ਛੁੱਟੀਆਂ ਹਨ। ਇਨ੍ਹਾਂ ‘ਚ ਦੋ ਦਿਨ ਦੀ ਛੁੱਟੀ ਬੀਤ ਚੁੱਕੀ ਹੈ ਪਰ ਇਸ ਹਫ਼ਤੇ ਬੈਂਕ ਲਗਾਤਾਰ 3 ਦਿਨ ਬੰਦ ਰਹਿਣਗੇ ਤਾਂ ਜੇ ਕੋਈ ਜ਼ਰੂਰੀ ਕੰਮ ਹੈ ਤਾਂ ਤੁਹਾਡੇ ਕੋਲ ਬੁੱਧਵਾਰ ਤੇ ਵੀਰਵਾਰ ਦਾ ਹੀ ਦਿਨ ਬਚਿਆ ਹੈ। ਇਨ੍ਹਾਂ ‘ਚ 7 ਤੋਂ 9 ਤਰੀਕ ਤਕ ਬੈਂਕ ਬੰਦ ਰਹਿਣਗੇ।

RBI ਦੇ Chutti Calender ਮੁਤਾਬਿਕ, ਮਈ ‘ਚ ਜੋ 12 ਛੁੱਟੀਆਂ ਪਈਆਂ ਹਨ ਉਨ੍ਹਾਂ ‘ਚ ਦੂਜਾ ਤੇ ਚੌਥਾ ਸ਼ਨਿਚਰਵਾਰ ਵੀ ਸ਼ਾਮਲ ਹੈ। ਇਨ੍ਹਾਂ ਦਿਨੀਂ PSU ਤੇ Private ਬੈਂਕ ਦੋਵੇਂ ਬੰਦ ਰਹਿਣਗੇ। ਇਨ੍ਹਾਂ ‘ਚ ਕਈ ਅਜਿਹੀਆਂ ਛੁੱਟੀਆਂ ਵੀ ਹਨ ਜੋ ਸੂਬੇ ਦੇ ਹਿਸਾਬ ਨਾਲ ਪੈਣਗੀਆਂ।

7 ਤਾਰੀਕ ਨੂੰ ਅਲਵਿਦਾ – ਕੈਲੰਡਰ ਮੁਤਾਬਿਕ 7 ਤਾਰੀਕ ਨੂੰ ਅਲਵਿਦਾ ਦੀ ਨਮਾਜ਼ ਪਵੇਗੀ। ਉਸ ਦਿਨ ਕੁਝ ਸੂਬਿਆਂ ‘ਚ ਛੁੱਟੀ ਹੈ। ਇਸ ਤੋਂ ਬਾਅਦ 8 ਤੇ 9 ਮਈ ਨੂੰ ਦੂਜਾ ਸ਼ਨਿਚਰਵਾਰ ਤੇ ਐਤਵਾਰ ਪੈ ਰਿਹਾ ਹੈ। ਇਸ ਨਾਲ 3 ਦਿਨ ਬੈਂਕ ਲਗਾਤਾਰ ਬੰਦ ਰਹਿਣਗੇ।

ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |

ਸਾਡੇ ਆਰਟੀਕਲਾਂ ਵਿਚ ਸਿਰਫ਼ ਉਹੀ ਜਾਣਕਾਰੀ ਦੱਸੀ ਜਾਂਦੀ ਹੈ ਜੋ ਬਿਲਕੁਲ ਸੱਚ ਅਤੇ ਸਟੀਕ ਹੋਵੇ ਤੇ ਸਾਡੇ ਦੁਆਰਾ ਦਰਸ਼ਕਾਂ ਨੂੰ ਅਜਿਹੀ ਕੋਈ ਗਲਤ ਜਾਣਕਾਰੀ ਨਹੀਂ ਦਿੱਤੀ ਜਾਂਦੀ ਜਿਸ ਨਾਲ ਉਹਨਾਂ ਦਾ ਕੋਈ ਨਿੱਜੀ ਨੁਕਸਾਨ ਹੋਵੇ |ਇਸ ਕਰਕੇ ਸਾਡੇ ਪੇਜ ਨੂੰ ਹੁਣੀ ਲਾਇਕ ਅਤੇ ਫੋਲੋ ਕਰੋ ਅਤੇ ਜਿੰਨਾਂ ਨੇ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ

Leave a Reply

Your email address will not be published.