ਲੱਤਾਂ ਸੌਂਦੀਆਂ ਨੇ,ਉੱਠਣ ਬੈਠਣ ਲਗਿਆ ਹੁੰਦਾ ਦਰਦ ,ਰਾਤ ਨੂੰ ਚੀਸਾਂ ਪੈਂਦੀਆਂ ?ਤਾਂ ਇਹ ਹੈ ਇਸ ਦਾ ਸ਼ਰਤੀਆ ਇਲਾਜ

ਸਰੀਰ ਵਿੱਚ ਕਮਜ਼ੋਰੀ ਹੋਣ ਕਾਰਨ ਕਈ ਵਾਰੀ ਕਈ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਵੇਂ ਲੱਤਾਂ ਦ-ਰ-ਦ ਹੋਣਾ ਸ਼ੁਰੂ ਹੋ ਜਾਂਦੀਆਂ ਹਨ। ਲੱਤਾਂ ਦਰਦ ਹੋਣ ਦੇ ਕਾ-ਰ-ਨ ਹਰ ਕੰ-ਮ ਕਰਨ ਵਿੱਚ ਅਤੇ ਤੁਰਨ ਵਿੱਚ ਦਿੱਕਤਾਂ‌ ਆਉਂਦੀਆਂ ਹਨ। ਲੱਤਾਂ ਦ-ਰ-ਦ ਹੋਣ ਦੇ ਬਹੁਤ ਸਾਰੇ ਕਾ-ਰਨ ਹਨ। ਜਿਵੇਂ ਸਰੀਰ ਦੇ ਵਿੱਚ ਵਿਟਾਮਿਨ ਤੱਤਾਂ ਦੀ ਕਮੀ ਅਤੇ ਕੈਲਸ਼ੀਅਮ ਦੀ ਕ-ਮੀ ਹੋਣਾ ਆਦਿ।

ਕਈ ਵਾਰੀ ਬਹੁਤ ਛੋਟੀ ਉਮਰ ਦੇ ਵਿੱਚ ਇਨ੍ਹਾਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਬਹੁਤ ਸਾਰੇ ਲੋਕ ਇਨ੍ਹਾਂ ਸਾਰੀਆਂ ਦਿੱਕਤਾਂ ਤੋਂ ਛੁਟਕਾਰਾ ਪਾਉਣ ਲਈ ਮਹਿੰਗੀਆਂ ਦਵਾਈਆਂ ਦੀ ਵਰਤੋਂ ਕਰਦੇ ਹਨ। ਪਰ ਹੁਣ ਜ਼ਿਆਦਾਤਰ ਦਵਾਈਆਂ ਦੀ ਵਰਤੋਂ ਕਰਨ ਨਾਲ ਸਰੀਰ ਵਿੱਚ ਅੰਦਰੂਨੀ ਕਮ-ਜੋਰੀ ਆਉਣੀ ਸ਼ੁਰੂ ਹੋ ਜਾਂਦੀ ਹੈ।

ਇਸ ਲਈ ਹਰ ਤਰ੍ਹਾਂ ਦੇ ਰੋ-ਗਾਂ ਤੋਂ ਛੁਟਕਾਰਾ ਪਾਉਣ ਲਈ ਘਰੇਲੂ ਨੁਸਖਿਆਂ ਦੀ ਵਰਤੋਂ ਵੱਧ ਵਰਤੋਂ ਕਰਨੀ ਚਾਹੀਦੀ ਹੈ।ਲੱਤਾਂ ਦੇ ਦ-ਰਦ ਤੋਂ ਛੁਟਕਾਰਾ ਪਾਉਣ ਲਈ ਅਤੇ ਸਰੀਰ ਵਿੱਚੋਂ ਕਮ-ਜ਼ੋਰੀ ਦੂ-ਰ ਕਰਨ ਲਈ ਇਸ ਘਰੇਲੂ ਨੁਸਖੇ ਨੂੰ ਵੱਧ ਤੋਂ ਵੱਧ ਵਰਤਣਾ ਚਾਹੀਦਾ ਹੈ।

ਲੱਤਾਂ ਦੇ ਦ-ਰ-ਦ ਜਾਂ ਹਰ ਤਰ੍ਹਾਂ ਦੇ ਦ-ਰ-ਦ ਤੋਂ ਛੁਟਕਾਰਾ ਪਾਉਣ ਲਈ ਹੀ ਸਰੀਰ ਦੇ ਕੁਝ ਅਹਿਮ ਪੁਆਇੰਟ ਤੇ ਜ਼ਿਆਦਾ ਦਬਾਅ ਪਾਉਣਾ ਚਾਹੀਦਾ ਹੈ। ਕਿਉਂਕਿ ਕੁਝ ਨ-ਸ਼ਾ ਤੇ ਦਬਾਅ ਪਾਉਣ ਨਾਲ ਦ-ਰ-ਦਾਂ ਤੋਂ ਆਸਾਨੀ ਨਾਲ ਛੁਟਕਾਰਾ ਪਾਇਆ ਜਾ ਸਕਦਾ ਹੈ। ਇਸੇ ਤਰ੍ਹਾਂ ਜੇਕਰ ਲੱਤਾਂ ਦੇ ਵਿਚ ਦ-ਰ-ਦ ਹੁੰਦਾ ਹੋਵੇ ਤਾਂ ਸਭ ਤੋਂ ਪਹਿਲਾਂ ਸਿੱਧੇ ਲੇਟ ਜਾਓ।

ਹੁਣ ਪੈਰਾਂ ਦੀਆਂ ਛੋਟੀਆਂ ਉਂਗਲਾਂ ਨੂੰ ਦਬਾਉਣਾ ਸ਼ੁਰੂ ਕਰੋ। ਜੇਕਰ ਸਭ ਤੋਂ ਛੋਟੀ ਊਂਗਲ ਤੇ ਜ਼ਿਆਦਾ ਦਬਾਅ ਪਾਇਆ ਜਾਂਦਾ ਹੈ ਤਾਂ ਲੱਤਾਂ ਦੇ ਉਪਰਲੇ ਹਿੱਸੇ ਦੇ ਦ-ਰ-ਦ ਤੋਂ ਰਾਹਤ ਮਿਲਦੀ ਹੈ।ਇਸ ਤੋਂ ਇਲਾਵਾ ਦ-ਰ-ਦਾਂ ਤੋਂ ਛੁਟਕਾਰਾ ਪਾਉਣ ਲਈ ਤੇਲ ਦੀ ਮਾਲਿਸ਼ ਵੀ ਬਹੁਤ ਲਾਭਦਾਇਕ ਰਹਿੰਦੀ ਹੈ। ਮਾਲਿਸ਼ ਕਰਨ ਲਈ ਸਭ ਤੋਂ ਪਹਿਲਾਂ ਸਰੋਂ ਦਾ ਤੇਲ ਲੈ ਲਵੋ।

ਹੁਣ ਉਸ ਸਰੋਂ ਦੇ ਤੇਲ ਨੂੰ ਕਟੋਰੀ ਵਿੱਚ ਪਾ ਕੇ ਗਰਮ ਕਰ ਲਵੋ। ਹੁਣ ਕੋਸੇ ਤੇਲ ਨਾਲ ਚੰਗੀ ਤਰ੍ਹਾਂ ਮਾਲਸ਼ ਕਰੋ। ਰੋਜ਼ਾਨਾ ਮਾਲਿਸ਼ ਕਰਨ ਨਾਲ ਬਹੁਤ ਜ਼ਿਆਦਾ ਲਾਭ ਹੁੰਦਾ ਹੈ। ਹੋਰ ਵਧੇਰੇ ਜਾਣਕਾਰੀ ਲਈ ਇਸ ਵੀਡੀਓ ਨੂੰ ਜ਼ਰੂਰ ਦੇਖੋ।

Leave a Reply

Your email address will not be published.