ਮੱਖੀਆਂ-ਮੱਛਰ ਮਾਰਨ ਦਾ ਸਭ ਤੋਂ ਅਸਾਨ ਤਰੀਕਾ-ਦੇਖੋ ਤੇ ਵੱਧ ਤੋਂ ਵੱਧ ਸ਼ੇਅਰ ਕਰੋ

ਗ ਰ ਮੀ ਜਾਂ ਬਰਸਾਤ ਦੇ ਮੌਸਮ ਵਿੱਚ ਮੱ ਛ ਰਾਂ ਨਾਲ ਹੋਣ ਵਾਲੀਆਂ ਦਿੱਕਤਾਂ ਦੇ ਵਿਚ ਲਗਾਤਾਰ ਵਾ ਧਾ ਹੁੰਦਾ ਜਾ ਰਿਹਾ ਹੈ। ਇਨ੍ਹਾਂ ਮੱ ਛ ਰਾਂ ਦੇ ਕਾ ਰ ਨ ਮਨੁੱਖ ਨੂੰ ਕਈ ਤਰ੍ਹਾਂ ਦੀਆਂ ਦਿੱਕਤਾਂ ਜਾਂ ਬਿ ਮਾ ਰੀ ਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਬਹੁਤ ਸਾਰੇ ਲੋ ਕ ਮੱ ਛ ਰਾਂ ਤੋਂ ਰਾਹਤ ਪਾਉਣ ਲਈ ਕਈ ਤਰ੍ਹਾਂ ਦੀਆਂ ਜ਼ਹਿ ਰੀ ਲੀ ਆਂ ਦ ਵਾ ਈ ਆਂ ਦੀ ਵਰਤੋਂ ਕਰਦੇ ਹਨ।

ਪਰ ਇਨ੍ਹਾਂ ਦ ਵਾ ਈ ਆਂ ਦੀ ਵਰਤੋਂ ਕਰਨ ਨਾਲ ਸਾ ਹ ਸ ਬੰ ਧੀ ਦਿੱਕਤਾਂ ਹੋਣ ਦਾ ਡ ਰ ਬਣਿਆ ਰਹਿੰਦਾ ਹੈ। ਇਸ ਲਈ ਮੱ ਛ ਰਾਂ ਤੋਂ ਰਾਹਤ ਪਾਉਣ ਲਈ ਘਰੇਲੂ ਨੁ ਸ ਖ਼ੇ ਦੀ ਵਰਤੋਂ ਕਰਨੀ ਚਾਹੀਦੀ ਹੈ।ਮੱ ਛ ਰਾਂ ਤੋਂ ਰਾਹਤ ਪਾਉਣ ਲਈ ਅਤੇ ਇਸ ਘਰੇਲੂ ਨੁ ਸ ਖੇ ਨੂੰ ਬਣਾਉਣ ਲਈ ਸ ਮੱ ਗ ਰੀ ਦੇ ਰੂ ਪ ਵਿੱਚ ਤੇ ਜ਼ ਪੱਤਾ, ਲੌਂ ਗਾ ਦਾ ਤੇ ਲ, ਕ ਪੂ ਰ ਅਤੇ ਨਿੰਮ ਦਾ ਤੇ ਲ ਚਾਹੀਦਾ ਹੈ।

ਹੁਣ ਸਭ ਤੋਂ ਪਹਿਲਾਂ ਕ ਪੂ ਰ ਨੂੰ ਪੀ ਸ ਲਵੋ ਅਤੇ ਇਕ ਪਾ ਊ ਡ ਰ ਦੇ ਰੂ ਪ ਵਿੱਚ ਤਿਆਰ ਕਰ ਲਵੋ। ਹੁਣ ਇਸ ਨੂੰ ਇਕ ਕ ਟੋ ਰੀ ਵਿਚ ਪਾ ਲਵੋ ਅਤੇ ਇਸ ਵਿਚ ਦੋ ਚਮਚ ਨਿੰਮ ਦਾ ਤੇ ਲ ਪਾ ਲਵੋ ਅਤੇ ਉਸ ਨੂੰ ਮਿਲਾ ਲਵੋ। ਫਿਰ ਉਸ ਵਿਚ ਦੋ ਚਮਚ ਲੋਕਾਂ ਦਾ ਤੇ ਲ ਪਾ ਲਵੋ ਅਤੇ ਉਸ ਨੂੰ ਚੰਗੀ ਤਰ੍ਹਾਂ ਮਿਲਾ ਲਵੋ। ਹੁਣ ਇਸ ਨੂੰ ਇੱਕ ਮਿ ਸ਼ ਰ ਨ ਦੇ ਰੂ ਪ ਵਿੱਚ ਤਿਆਰ ਕਰ ਲਵੋ।

ਇਸ ਤੋਂ ਬਾਅਦ ਹੁਣ ਤੇ ਜ ਪੱਤੇ ਨੂੰ ਇਸ ਮਿ ਸ਼ ਰ ਣ ਦੇ ਵਿੱਚ ਡ ਬੋ ਜਾਂ ਇਸ ਮਿ ਸ਼ ਨ ਦੇ ਵਿਚ ਤੇ ਲ ਪੱਤੇ ਨੂੰ ਚੰਗੀ ਤਰ੍ਹਾਂ ਭਿ ਓਂ ਲਵੋ। ਹੁਣ ਇਸ ਪੱਤੇ ਨੂੰ ਕਿਸੇ ਬਰਤਨ ਵਿੱਚ ਪਾ ਕੇ ਰੱ ਖ ਲਵੋ ਜਾਂ ਆਟੇ ਦੇ ਪੇ ੜੇ ਵਿੱਚ ਇਸ ਨੂੰ ਲ ਪੇ ਟ ਕੇ ਰੱ ਖ ਲਵੋ। ਇਸ ਦੀ ਦੁ ਗੰ ਧ ਨਾਲ ਕਮਰੇ ਵਿਚ ਮੱ ਛ ਰ ਨਹੀਂ ਆਵੇਗਾ। ਇਸ ਲਈ ਰੋ ਜ਼ਾ ਨਾ ਸੌ ਣ ਤੋਂ ਪਹਿਲਾਂ ਇਸ ਘਰੇਲੂ ਨੁਸਖੇ ਦੀ ਵਰਤੋਂ ਕਰਨੀ ਚਾਹੀਦੀ ਹੈ।

ਇਸ ਤੋਂ ਇਲਾਵਾ ਇਸ ਘਰੇਲੂ ਨੁਸਖੇ ਦੀ ਵਰਤੋਂ ਦ ਮੇ ਦੇ ਮ ਰੀ ਜ਼ਾਂ ਲਈ ਬਹੁਤ ਜ਼ਿਆਦਾ ਫਾ ਇ ਦੇ ਮੰ ਦ ਹੁੰਦੀ ਹੈ ਕਿਉਂਕਿ ਤੇ ਜ਼ ਪੱ ਤੇ ਦੀ ਸੁ ਗੰ ਧੀ ਨਾਲ ਦ ਮੇ ਦੇ ਮ ਰੀ ਜ਼ਾਂ ਨੂੰ ਲਾਭ ਹੁੰਦਾ ਹੈ। ਉਨ੍ਹਾਂ ਲਈ ਇਹ ਦ ਵਾ ਈ ਦੇ ਰੂਪ ਵਿੱਚ ਕੰ ਮ ਆਉਂਦਾ ਹੈ। ਇਸ ਤੋਂ ਇਲਾਵਾ ਹੋਰ ਵਧੇਰੇ ਜਾਣਕਾਰੀ ਲਈ ਇਸ ਵੀਡੀਓ ਨੂੰ ਜ਼ਰੂਰ ਦੇਖੋ। ਇਸ ਵੀਡੀਓ ਦੇ ਰਾਹੀਂ ਕੁਝ ਹੋਰ ਘਰੇਲੂ ਨੁਸਖਿਆਂ ਨੂੰ ਬਣਾਉਣ ਦੀਆਂ ਵਿਧੀਆਂ ਬਾਰੇ ਜਾਣਕਾਰੀ ਮਿਲੇਗੀ।

Leave a Reply

Your email address will not be published. Required fields are marked *