ਲੰਮੇ ਸਮੇਂ ਤੋਂ ਹਸਪਤਾਲ ਦਾਖ਼ਲ ਡਾ: ਮਨਮੋਹਨ ਸਿੰਘ ਬਾਰੇ ਅਚਾਨਕ ਆਈ ਇਹ ਵੱਡੀ ਖ਼ਬਰ

ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਠੀਕ ਹੋ ਗਏ ਹਨ। ਉਨ੍ਹਾਂ ਨੂੰ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸ (AIIMS) ਹਸਪਤਾਲ ਵਿੱਚੋਂ ਐਤਵਾਰ 31 ਅਕਤੂਬਰ ਨੂੰ ਸ਼ਾਮ 5 ਵਜੇ ਛੁੱਟੀ ਮਿਲ ਗਈ …

Read More

ਹੁਣ ਇਸ ਕਾਰਨ ਪੰਜਾਬ ਚ’ ਲੇਟ ਹੋ ਰਿਹਾ ਝੋਨਾ,ਕਿਸਾਨਾਂ ਨੇ ਸਰਕਾਰ ਤੋਂ ਕੀਤੀ ਮੰਗ

ਕਣਕ ਦੀ ਬਿਜਾਈ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ ਪਰ ਕਣਕ ਦੀ ਬਿਜਾਈ ਤਾਂ ਹੀ ਹੋਵੇਗੀ ਜੇਕਰ ਡੀ.ਏ.ਪੀ ਖਾਧ ਹੋਵੇਗੀ। ਪੰਜਾਬ ਵਿੱਚ ਡੀਏਪੀ ਦੀ ਘਾਟ ਬਾਰੇ ਗੱਲਬਾਤ ਕਰਦਿਆਂ ਕਿਸਾਨਾਂ ਨੇ …

Read More

ਇੰਡੀਆ ਵਾਲਿਓ 1 ਨਵੰਬਰ ਤੋਂ ਬਦਲਣ ਜਾ ਰਹੇ ਹਨ ਇਹ ਨਿਯਮ-ਧਿਆਨ ਨਾਲ ਦੇਖ ਲਵੋ

ਅਕਤੂਬਰ ਮਹੀਨਾ ਖ਼ਤਮ ਹੋਣ ਵਾਲਾ ਹੈ ਤੇ 1 ਨਵੰਬਰ ਤੋਂ ਕਈ ਨਿਯਮਾਂ ‘ਚ ਵੱਡੇ ਬਦਲਾਅ ਹੋਣ ਕਾਰਨ ਤੁਹਾਡੀ ਜੇਬ ‘ਤੇ ਅਸਰ ਹੋ ਸਕਦਾ ਹੈ। ਨਵੇਂ ਮਹੀਨੇ ‘ਚ ਨਿਯਮਾਂ ‘ਚ ਬਦਲਾਅ …

Read More

ਹੁਣੇ ਹੁਣੇ ਚਰਨਜੀਤ ਚੰਨੀ ਨੇ ਸ਼ਹੀਦ ਮਨਜੀਤ ਸਿੰਘ ਦੇ ਪਰਿਵਾਰ ਲਈ ਕਰਤਾ ਇਹ ਵੱਡਾ ਐਲਾਨ

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਨੌਸ਼ਹਿਰਾ ਸੈਕਟਰ (ਜੰਮੂ ਅਤੇ ਕਸ਼ਮੀਰ) ਵਿੱਚ ਦੇਸ਼ ਦੀ ਸੇਵਾ ਵਿੱਚ ਆਪਣੀ ਜਾਨ ਕੁਰਬਾਨ ਕਰਨ ਵਾਲੇ ਸਿਪਾਹੀ ਮਨਜੀਤ ਸਿੰਘ ਦੇ ਦੁਖੀ ਪਰਿਵਾਰ ਦੇ …

Read More

ਪਸ਼ੂਆਂ ਦੇ ਜੂੰ ਦੇ ਅਤੇ ਚਿੱਚੜਾਂ ਦਾ 100% ਇਲਾਜ਼

ਵੀਡੀਓ ਥੱਲੇ ਜਾ ਕੇ ਦੇਖੋ ਜੀ ਦੋਸਤੋਂ ਏਸ ਪੇਜ਼ ਤੇ ਤੁਹਾਡਾ ਹਾਰਦਿਕ ਸਵਾਗਤ ਹੈ | ਏਸ ਪੇਜ਼ ਤੇ ਅਸੀਂ ਰੋਜ਼ਾਨਾਂ ਜਿੰਦਗੀ ਵਿਚ ਕੰਮ ਆਉਣ ਵਾਲੀ ਲਾਹੇਵੰਦ ਜਾਣਕਾਰੀ ਤੁਹਾਡੇ ਲਈ ਲੈਕੇ …

Read More

ਭਾਰਤ ਚ’ ਕੱਚੇ ਮਾਲ ਦੀ ਕਮੀ ਕਾਰਨ ਇਹ ਚੀਜ਼ਾਂ ਵੀ ਹੋਣਗੀਆਂ ਮਹਿੰਗੀਆਂ-ਲੋਕਾਂ ਨੂੰ ਲੱਗੇਗਾ ਵੱਡਾ ਝੱਟਕਾ

ਚੀਨ ਵਿਚ ਬਿਜਲੀ ਸੰਕਟ ਦਾ ਅਸਰ ਹੁਣ ਫਾਰਮਾ ਉਦਯੋਗ ‘ਤੇ ਵੀ ਦਿਖਾਈ ਦੇਣ ਲਗਾ ਹੈ। ਉੱਥੇ ਹੀ ਕੱਚੇ ਮਾਲ (ਸਾਲਟ) ਦੀ ਸਪਲਾਈ ਵਿਚ ਭਾਰੀ ਕਮੀ ਦੇ ਚਲਦੇ ਫਾਰਮਾ ਇੰਡਸਟਰੀ ‘ਤੇ …

Read More

ਹੁਣੇ ਹੁਣੇ ਏਥੇ ਸੈਲਫ਼ੀ ਲੈਣ ਦੇ ਚੱਕਰ ਚ’ 2 ਨੌਜਵਾਨਾਂ ਨੂੰ ਰੋੜ ਕੇ ਲੈ ਗਈ ਮੌਤ-ਹਰ ਪਾਸੇ ਛਾਇਆ ਸੋਗ

ਹਿਮਾਚਲ ਦੇ ਕਾਂਗੜਾ ਜ਼ਿਲ੍ਹੇ ਵਿਚ ਵਹਿੰਦੇ ਬਿਆਸ ਦਰਿਆ ਵਿੱਚ ਸੈਲਫੀ ਲੈਣ ਦੀ ਚੱਕਰ ਵਿੱਚ ਦੋ ਸਕੂਲੀ ਵਿਦਿਆਰਥੀ ਰੁੜ੍ਹ ਗਏ। ਇਸ ਦੇ ਨਾਲ ਹੀ NDRF ਦੀ ਟੀਮ ਨੇ ਭਾਲ ਲਈ ਮੁਹਿੰਮ …

Read More

ਵੱਡੀ ਖੁਸ਼ਖ਼ਬਰਰੀ- ਪੰਜਾਬ ‘ਚ 15 ਨਵੰਬਰ ਤੋਂ ਸ਼ੁਰੂ ਹੋਣਗੀਆਂ ਮਿੱਲਾਂ,ਏਨੇ ਰੁਪਏ ਕੁਇੰਟਲ ਤੇ ਹੋਵੇਗੀ ਗੰਨੇ ਦੀ ਚੁਕਾਈ

ਪੰਜਾਬ ਦੇ ਕਿਸਾਨਾਂ ਲਈ ਖ਼ੁਸ਼ਖ਼ਬਰੀ ਹੈ। ਜਲਦ ਹੀ ਸਹਿਕਾਰੀ ਤੇ ਨਿੱਜੀ ਖੰਡ ਮਿੱਲਾਂ ਵਿੱਚ ਪਿੜਾਈ ਸ਼ੁਰੂ ਹੋਣ ਜਾ ਰਹੀ ਹੈ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਹੈ ਕਿ 15 …

Read More

ਹੁਣੇ ਹੁਣੇ ਏਥੇ ਸਵਾਰੀਆਂ ਨਾਲ ਭਰੀ ਬੱਸ ਖੱਡ ਚ’ ਡਿੱਗੀ,ਮੌਕੇ ਤੇ 13 ਲੋਕਾਂ ਦੀ ਦਰਦਨਾਕ ਮੌਤ ਤੇ ਮੁੱਖ ਮੰਤਰੀ ਨੇ ਵੀ ਜਤਾਇਆ ਦੁੱਖ

ਉੱਤਰਾਖੰਡ ਦੇ ਵਿਕਾਸਨਗਰ ’ਚ ਵੱਡਾ ਹਾਦਸਾ ਹੋਇਆ ਹੈ। ਇਥੇ ਬੱਸ ਖਾਈ ’ਚ ਡਿੱਗਣ ਨਾਲ ਕਰੀਬ 13 ਲੋਕਾਂ ਦੀ ਮੌਤ ਦੀ ਖ਼ਬਰ ਹੈ। ਜਾਣਕਾਰੀ ਅਨੁਸਾਰ 2 ਲੋਕਾਂ ਦੀ ਹਾਲਤ ਬੇਹੱਦ ਗੰਭੀਰ …

Read More

ਵੱਡੀ ਖੁਸ਼ਖ਼ਬਰੀ- ਪੰਜਾਬ ਚ’ D.A.P ਖਾਦ ਖਰੀਦਣ ਵਾਲੇ ਕਿਸਾਨਾ ਨੂੰ ਹੁਣ ਨਹੀਂ ਕਰਨਾ ਪਵੇਗਾ ਇਹ ਕੰਮ

ਪੰਜਾਬ ‘ਚ ਡੀਪੀਏ ਖਾਦ ਦੀ ਕਿੱਲਤ ਜਲਦ ਦੂਰ ਹੋ ਜਾਏਗੀ। ਡਾ. ਬਲਦੇਵ ਸਿੰਘ ਸੰਯੁਕਤ ਡਾਇਰੈਕਟਰ (ਖਾਦਾਂ) ਖੇਤੀਬਾੜੀ ਵਿਭਾਗ ਪੰਜਾਬ ਨੇ ਦਾਅਵਾ ਕੀਤਾ ਹੈ ਕਿ ਅਗਲੇ ਦੋ ਹਫ਼ਤਿਆਂ ‘ਚ ਪੰਜਾਬ ‘ਚ …

Read More